Verse 1
ਹੋਇਆ ਰੂਪ ਦਾ ਏ ਤੈਨੂੰ ਬੜਾ ਮਾਣ ਨੀ
ਤਾਹੀਓਂ ਤੰਗ ਸਾਨੂੰ ਕਰੇਂ ਜਾਣ ਜਾਣ ਨੀਂ
ਹੋਇਆ ਰੂਪ ਦਾ ਏ ਤੈਨੂੰ ਬੜਾ ਮਾਣ ਨੀ
ਤਾਹੀਓਂ ਤੰਗ ਸਾਨੂੰ ਕਰੇਂ ਜਾਣ ਜਾਣ ਨੀਂ
ਚੜੂੀ ਸਾਡੇ ਤੇ ਜਵਾਨੀਂ ਵੀ ਏ ਅੱਥਰੀ
ਚੜੂੀ ਸਾਡੇ ਤੇ ਜਵਾਨੀ ਵੀ ਏ ਅੱਥਰੀ
ਵੇਖ ਅੱਲ੍ਹੜਾਂ ਦਾ ਦਿਲ ਘਟਦਾ
(ਵੇਖ ਅੱਲ੍ਹੜਾਂ ਦਾ ਦਿਲ ਘਟਦਾ)
Chorus
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
(ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।)
Verse 2
ਦਿੱਤਾ ਰੱਬ ਨੇ ਹੈ ਰੰਗ ਤੈਨੂੰ ਸੂਹਾ ਨੀਂ
ਬੰਦ ਸਾਡੇ ਲਈ ਤੂੰ ਕਰਤਾ ਏ ਬੂਹਾ ਨੀਂ
(ਬੰਦ ਸਾਡੇ ਲਈ ਤੂੰ ਕਰਤਾ ਏ ਬੂਹਾ ਨੀਂ)
ਦਿੱਤਾ ਰੱਬ ਨੇ ਹੈ ਰੰਗ ਤੈਨੂੰ ਸੂਹਾ ਨੀਂ
ਬੰਦ ਸਾਡੇ ਲਈ ਤੂੰ ਕਰਤਾ ਏ ਬੂਹਾ ਨੀਂ
ਚਾਰ ਦਿਨ ਦਾ ਈ ਗਹਿਣਾ ਹੁੰਦਾ ਰੂਪ ਏ
ਚਾਰ ਦਿਨ ਦਾ ਈ ਗਹਿਣਾ ਹੁੰਦਾ ਰੂਪ ਏ
ਇਥੇ ਪਤਾ ਨਹੀਂ ਪਲ ਝੱਟ ਦਾ
(ਇਥੇ ਪਤਾ ਨਹੀਂ ਪਲ ਝੱਟ ਦਾ)
Chorus
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
(ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।)
Verse 3
ਸ਼ੌਕ ਜੱਟ ਦੇ ਵੀ ਜੱਗ ਨਾਲੋਂ ਵੱਖਰੇ
ਭੰਨ੍ ਆਕੜਾਂ ਬੁਲਾਉਂਦੇ ਅਸੀਂ ਬੱਕਰੇ
(ਭੰਨ੍ ਆਕੜਾਂ ਬੁਲਾਉਂਦੇ ਅਸੀਂ ਬੱਕਰੇ)
ਸ਼ੌਕ ਜੱਟ ਦੇ ਵੀ ਜੱਗ ਨਾਲੋਂ ਵੱਖਰੇ
ਭੰਨ੍ ਆਕੜਾਂ ਬੁਲਾਉਂਦੇ ਅਸੀਂ ਬੱਕਰੇ
ਜਿਹਨੂੰ ਕਰਦੇ ਪਿਆਰ ਦਿਲੋਂ ਕਰਦੇ
ਜਿਹਨੂੰ ਕਰਦੇ ਪਿਆਰ ਦਿਲੋਂ ਕਰਦੇ
ਦਈਏ ਮਾਸ ਵੀ ਖੁਆ ਪੱਟ ਦਾ
(ਦਈਏ ਮਾਸ ਵੀ ਖੁਆ ਪੱਟ ਦਾ)
Chorus
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
(ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।)
Verse 4
ਹੋਣ ਸਾਡੇ ਵੀ ਤਾਂ ਰੋਅਬ ਦੀਆਂ ਗੱਲਾਂ ਨੀ
ਘੱਟ ਤੁਰਦਾਂ ਮੜ੍ਕ ਨਾਲ ਚੱਲਾਂ ਨੀਂ
(ਘੱਟ ਤੁਰਦਾਂ ਮੜ੍ਕ ਨਾਲ ਚੱਲਾਂ ਨੀਂ)
ਹੋਣ ਸਾਡੇ ਵੀ ਤਾਂ ਰੋਅਬ ਦੀਆਂ ਗੱਲਾਂ ਨੀ
ਘੱਟ ਤੁਰਦਾਂ ਮੜ੍ਕ ਨਾਲ ਚੱਲਾਂ ਨੀਂ
ਤੈਥੋਂ ਸੋਹਣੀਆਂ ਦੇ ਆਉਂਦੇ ਨੇ ਇਸ਼ਾਰੇ ਨੀ
ਤੈਥੋਂ ਸੋਹਣੀਆਂ ਦੇ ਆਉਂਦੇ ਨੇ ਇਸ਼ਾਰੇ ਨੀ
ਚਾਨਾ ਕਿਸੇ ਦਾ ਨੀ ਫੋਨ ਚੱਕਦਾ
(ਚਾਨਾ ਕਿਸੇ ਦਾ ਨੀ ਫੋਨ ਚੱਕਦਾ)
Chorus
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।
ਤੇਰੇ ਨਾਲੋਂ ਨਾ ਜੇ ਮੈਂ ਸੋਹਣੀ ਨਾ ਵਿਆਹੀ ਨੀਂ
ਮੈਨੂੰ ਆਖੀਂ ਨਾ ਤੂੰ ਪੁੱਤ ਜੱਟ ਦਾ।